Loving Status Quotes In Punjabi Language For Whatsapp & Facebook

 Love Status In Punjabi

Hello friends, today we are going to talk about the best Love status in Punjabi. I Have a large collection of Punjabi status and today I am going to share these statuses with you. I hope you'll like this collection. You can share and use this status on different platforms like Facebook, WhatsApp, and Instagram. I hope you will like this beautiful collection of statuses.

Punjabi is the language of love. We know that every lover belongs to Punjabi culture. so, we can say that love starts from Punjabis, for example, Heer Ranjha. We can feel Punjabi with our holy souls.

How to use this status on different social media platforms?

You can easily use these statuses on different social media platforms like Instagram stories, WhatsApp statuses, and Facebook stories. just simply copy from here and paste where you want {Facebook, WhatsApp,instagram}. 

READ ALSO: BEST WHATSAPP STATUS IN HINDI.

We want to use a unique status and story Because this shows our attitude and our love for our lover. when he/she watch our status she/he feel our love.

 ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ
 ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯 

 ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ, 
ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ..❤️💯 


 ਛੱਡ ਦਿੱਤਾ ਏ ਕਿਸੇ ਹੋਰ ਦੇ ਖਿਆਲਾਂ 'ਚ ਰਹਿਣਾ,
 ਅਸੀਂ ਹੁਣ ਲੋਕਾਂ ਨਾਲ ਨਹੀਂ, ਖੁਦ ਨਾਲ ਇਸ਼ਕ ਕਰਦੇ ਆਂ.. 🥰🥰 

 ਨੀਲੇ ਨੈਣਾਂ ਦਾ ਰੰਗ ਸੀ ,
ਚੜਦੇ ਦੀ ਲਾਲੀ ਵਰਗਾ ਤੈਨੂੰ ਸੱਭ ਪਤਾ ਸੋਹਣਿਆ , 
ਤੈਥੋਂ ਦੱਸ ਕਾਹਦਾ ਪਰਦਾ | ❤️❤️ 

 ਬਸ ਐਨਾ ਕੁ ਕਰੀਬ ਰਹੀ ਸੱਜਣਾ,
 ਜੇ ਗੱਲਾਂ ਨਾ ਵੀ ਹੋਣ, ਤਾਂ ਵੀ ਦੂਰੀ ਨਾ ਲੱਗੇ. ❤️❤️ 

READ ALSO: BEST WHATSAPP STATUS IN URDU.

ਪਹਿਲੇ ਦਿਨੋ ਜੱਟ ਯਾਰੀਆਂ ਦੀ ਕਰਦਾ ਹਿਮਾਯਤ
 ਵੇਖ ਪਿੰਡਾ ਵਾਲਿਆਂ ਨੇ ਕਿਦਾ ਸਾਂਭ ਲਏ ਵਲੈਤ
ਮੇਰੀ ਹਰ ਗੱਲ ਵਿਚ ਹੁੰਦਾ ਹੈ ਜ਼ਿਕਰ ਤੇਰਾ…#
ਤੂੰ ਹੁੰਦੀ ਨਹੀਂ ਪਾਸ ਜਦੋਂ ਤਾ ਹੁੰਦਾ ਹੈ ਫ਼ਿਕਰ ਤੇਰਾ…##

ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ❤️

ਅੱਖੀਆਂ ਚ੍ਹ ਚੇਹਰਾ ਤੇਰਾ ਬੁੱਲਾ ਤੇ ਨਾਮ ਸੋਹਣੀਏ 
ਤੂ ਐਵੇਂ ਨਾ ਡਰਿਆ ਕਰ ਕੋਈਂ ਨੀ ਲੈਂਦਾ ਤੇਰੀ ਥਾਂ ਸੋਹਣੀਏ

ਮੁਹੱਬਤ ਬਹੁਤ ਜਿਆਦਾ ਸੀ ਉਸ ਨਾਲ, ਇਸ ਲਈ ਝੁਕ ਗਏ
ਵਰਨਾ ਵੱਡੇ ਵੱਡੇ ਝਮੇਲੇ ਮੈਨੂੰ ਚੱਕਰ ਨੀ ਦੇ ਸਕੇ

ਤੇ ਕਿੰਨੇ ਹੀ ਨਮੂਨੇ ਆਏ ਮੇਰੇ ਬਾਅਦ ਉਹਦੀ ਜਿੰਦਗੀ ‘ਚ
ਪਰ ਮੇਰੀ ਮੁਹੱਬਤ ਨੂੰ ਟੱਕਰ ਨੀ ਦੇ ਸਕੇ

ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ,
ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ,
ਜਦ ਮੈਂ ਰੱਬ ਕੋਲੋਂ ਪੁੱਛਿਆ,ਤਾਂ ਰੱਬ ਕਹਿੰਦਾ,
ਕਿਸੇ ਅਨਮੋਲ ਚੀਜ ਪਾਉਣ ਨੂੰ ਵਕਤ ਲਗਦਾ”


ਤੇਰੇ ਕੰਨਾਂ ਦੇ ਵਿੱਚ ਗੱਲਾ ਕਰਾ ਪਿਆਰ ਦੀਆਂ ਕਰਾ ਪਿਆਰ ਦੀਆ…..
ਛੱਡ ਸੰਗਣਾ ਨੀ ਅੱਜ ਗੱਲਾ ਮੰਨ ਲੈ ਯਾਰ ਦੀਆਂ ਮੰਨ ਲੈ ਯਾਰ ਦੀਆ ….


ਸੋਹਣਾ ਚੰਨ ਜਿਹਾ ਮੁਖੜਾ ਗੁੜ ਵਰਗਾ ਮਿੱਠਾ ਸੁਭਾਅ
ਅਸੀ ਦੁਨੀਆ ਤੋ ਕੀ ਲੈਣਾ ਸਾਨੂੰ ਸਿੱਧੀ ਸਾਦੀ ਜੱਟੀ ਨਾਲ ਹੀ ਭਾਅ

Post a Comment

0 Comments